Punjab

ਬਟਾਲਾ ਧਮਾਕਾ : Bains ਦੇ Captain ਤੇ Sunny Deol 'ਤੇ ਵੱਡੇ ਧਮਾਕੇPunjabkesari TV

4 years ago

#jagbani#simarjitbains#sunnydeol

ਬਟਾਲਾ ਧਮਾਕੇ 'ਤੇ ਬੈਂਸ ਦਾ ਵੱਡਾ ਬਿਆਨ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ 50 ਲੱਖ ਦਾ ਮੁਆਵਜ਼ਾ : ਬੈਂਸ
ਜ਼ਖਮੀਆਂ ਦਾ ਫ੍ਰੀ ਇਲਾਜ ਕਰਾਵੇ ਸਰਕਾਰ : ਬੈਂਸ
ਲਾਪਰਵਾਹ ਅਧਿਕਾਰੀਆਂ 'ਤੇ ਤੁਰੰਤ ਐਕਸ਼ਨ ਦੀ ਕੀਤੀ ਮੰਗ
ਸੰਨੀ ਦਿਓਲ 'ਤੇ ਬੈਂਸ ਨੇ ਕੱਸਿਆ ਤੰਜ
ਸੰਨੀ ਦਿਓਲ ਨੂੰ ਲੋਕਾਂ ਦੇ ਦੁੱਖ-ਦਰਦ ਨਾਲ ਕੋਈ ਮਤਲਬ ਨਹੀਂ : ਬੈਂਸ
ਦੁਰਘਟਨਾ ਤੋਂ ਸਬਕ ਲਵੇ ਸਰਕਾਰ : ਬੈਂਸ
 

NEXT VIDEOS