Punjab

ਜੇਲ੍ਹ 'ਚ ਗੁਰਪਿੰਦਰ ਦੀ ਮੌਤ 'ਤੇ ਸਿਮਰਜੀਤ ਬੈਂਸ ਨੇ ਚੁੱਕੇ ਸਵਾਲPunjabkesari TV

4 years ago

ਅੰਮ੍ਰਿਤਸਰ 'ਚ ਹੈਰੋਇਨ ਤਸਕਰੀ ਕੇਸ 'ਚ ਗ੍ਰਿਫ਼ਤਾਰ ਕੀਤੇ ਵਪਾਰੀ ਗੁਰਪਿੰਦਰ ਸਿੰਘ ਦੀ ਜੇਲ੍ਹ 'ਚ ਮੌਤ ਹੋਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਵਾਲ ਚੁੱਕੇ ਨੇ...ਉਨ੍ਹਾਂ ਕਿਹਾ ਕਿ ਗੁਰਪਿੰਦਰ ਦਾ ਸਾਜਿਸ਼ ਤਹਿਤ ਕਤਲ ਕੀਤਾ ਗਿਆ ਐ, ਤਾਂ ਜੋ ਇਸ ਰੈਕੇਟ ਨਾਲ ਜੁੜੇ ਵੱਡੇ ਮੱਗਰਮੱਛਾਂ ਦੇ ਨਾਂ ਨਾ ਉਜਾਗਰ ਹੋ ਜਾਣ....
 

NEXT VIDEOS