Punjab

Bains ਨੇ live Raid ਕਰਕੇ ਹੋਟਲ 'ਚੋਂ ਦਬੋਚਿਆ ਰਿਸ਼ਵਤਖੋਰ ਅਫਸਰPunjabkesari TV

5 years ago

ਸਿਮਰਜੀਤ ਬੈਂਸ ਨੇ ਰਿਸ਼ਵਤਖੋਰੀ ਦਾ ਭੰਨਿਆ ਭਾਂਡਾ 
ਲਾਈਵ ਹੋ ਕੇ ਰਿਸ਼ਵਤਖੋਰੀ ਦਾ ਕੀਤਾ ਖੁਲਾਸਾ 
ਜਗਦੀਪ ਨਾਂ ਦੇ ਵਿਅਕਤੀ ਨੇ ਬੈਂਸ ਨੂੰ ਕੀਤੀ ਸੀ ਸ਼ਿਕਾਇਤ
ਜਗਦੀਪ ਕਰਵਾਉਣਾ ਚਾਹੁੰਦਾ ਸੀ ਆਪਣੀ ਫੈਕਟਰੀ ਲਈ ਨਕਸ਼ਾ ਪਾਸ 
ਨਕਸ਼ੇ ਲਈ ਚੰਡੀਗੜ੍ਹ ਇੰਡਸਟਰੀਅਲ ਮਹਿਕਮੇ ਨਾਲ ਕੀਤਾ ਸੀ ਰਾਬਤਾ 
ਨਕਸ਼ਾ ਪਾਸ ਕਰਵਾਉਣ ਲਈ ਅਫਸਰ ਨੇ ਮੰਗੀ ਰਿਸ਼ਵਤ 
35 ਹਜ਼ਾਰ ਦੀ ਕੀਤੀ ਮੰਗ, 25000 ਦੇਣਾ ਹੋਇਆ ਤੈਅ 
ਜਗਦੀਪ ਨੇ ਇਸਦੀ ਬੈਂਸ ਨੂੰ ਕੀਤੀ ਸ਼ਿਕਾਇਤ 
ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਣ ਦੇ ਮਾਮਲੇ ਦਾ ਕੀਤਾ ਖੁਲਾਸਾ 
ਫੜ੍ਹੇ ਜਾਣ 'ਤੇ ਅਫਸਰ ਮਾਫ ਕਰਨ ਦੇ ਪਾਉਂਦਾ ਰਿਹਾ ਤਰਲੇ   

NEXT VIDEOS