Punjab

69 ਸਾਲ ਦੇ ਹੋਏ PM Modi, Badal ਨੇ Akali workers ਨਾਲ ਮਨਾਇਆ ਜਸ਼ਨPunjabkesari TV

4 years ago

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਰਕਰਾਂ ਨਾਲ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ....ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਬਾਹਾ 'ਚ ਸੀਨੀਅਰ ਅਕਾਲੀ ਆਗੂ ਗੋਗੀ ਜੈਨ ਦੇ ਘਰ ਕੇਕ ਕੱਟ ਕੇ ਵਰਕਰਾਂ ਨਾਲ ਖੁਸ਼ੀ ਸਾਂਝੀ ਕੀਤੀ...ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬੰਨੇ....ਉਨ੍ਹਾਂ ਕਿਹਾ ਕਿ ਮੈਂ ਆਪਣੇ 70 ਸਾਲ ਦੇ ਸਿਆਸੀ ਕਾਰਜਕਾਲ 'ਚ ਬਹੁਤ ਪ੍ਰਧਾਨ ਮੰਤਰੀ ਦੇਖੇ ਪਰ ਮੋਦੀ ਦਾ ਕੰਮ ਸਭ ਤੋਂ ਲਾਜਵਾਬ ਹੈ...
 

NEXT VIDEOS