Punjab

ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਮੈਂਬਰ ਦੱਸ ਮੰਗੀ 10 ਲੱਖ ਦੀ ਫਿਰੌਤੀPunjabkesari TV

4 years ago

ਗੁਰਦਾਸਪੁਰ ਦੇ ਪਿੰਡ ਝੰਡਾ ਲੁਬਾਨਾ 'ਚ ਇਕ ਪਿਤਾ-ਪੁੱਤ ਨੇ ਖੁਦ ਨੂੰ ਅੱਤਵਾਦੀ ਬੱਬਰ ਖਾਲਸਾ ਜਥੇਬੰਦੀ ਗਰੁੱਪ ਦੇ ਮੈਂਬਰ ਦੱਸ ਕੇ ਪਿੰਡ ਦੇ ਹੀ ਇਕ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ...ਪਰਿਵਾਰ ਵੱਲੋਂ ਫਿਰੌਤੀ ਦੇਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਦੁਕਾਨਾਂ 'ਤੇ ਫਾਈਰਿੰਗ ਵੀ ਕਰਵਾਈ ਗਈ...

NEXT VIDEOS