Punjab

Auto Driver ਨੇ ਕਾਇਮ ਕੀਤੀ Honesty ਦੀ ਮਿਸਾਲPunjabkesari TV

5 years ago

ਗੁਰੂ ਨਗਰੀ 'ਚ ਬਤੌਰ ਆਟੋ ਡਰਾਈਵਰ ਕੰਮ ਕਰਦੇ ਪ੍ਰਦੀਪ ਕੁਮਾਰ ਬੰਟੀ ਨੇ ਆਟੋ 'ਚ ਰਹਿ ਗਏ ਕਿਸੇ ਯਾਤਰੀ ਦਾ ਪਰਸ ਵਾਪਸ ਕਰ ਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ... ਦਰਅਸਲ, ਦਿੱਲੀ ਤੋਂ ਆਏ ਨਰਿੰਦਰ ਸਿੰਘ ਦਾ ਪਰਸ ਬੰਟੀ ਦੇ ਆਟੋ 'ਚ ਰਹਿ ਗਿਆ...ਜਿਸ ਵਿਚ ਕੁਝ ਕਾਰਡ ਤੇ ਕਰੀਬ ਸਾਢੇ 3 ਹਜ਼ਾਰ ਦੀ ਨਕਦੀ ਸੀ....ਜਦੋਂ ਬੰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਪ੍ਰਧਾਨ ਜ਼ਰੀਏ ਨਰਿੰਦਰ ਸਿੰਘ ਨੂੰ ਉਸਦਾ ਪਰਸ ਵਾਪਸ ਮੋੜ ਦਿੱਤਾ.... 
 

NEXT VIDEOS