Punjab

ਸਵਾਰੀਆਂ ਨੂੰ ਲੁੱਟਣ ਵਾਲੇ Auto Gang ਦਾ ਪਰਦਾਫਾਸ਼Punjabkesari TV

4 years ago

ਅੰਮ੍ਰਿਤਸਰ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ 3 ਲੇਟਰਿਆਂ ਨੂੰ ਗ੍ਰਿਫਤਾਰ ਕੀਤਾ ਐ...ਜਿਨ੍ਹਾਂ 'ਚੋਂ 2 ਲੁਟੇਰਾ ਆਟੋ ਗੈਂਗ ਦੇ ਮੈਂਬਰ ਨੇ...ਇਹ ਲੁਟੇਰੇ ਚਾਕੂ ਦੀ ਨੋਕ 'ਤੇ ਸਵਾਰੀਆਂ ਨੂੰ ਲੁੱਟਦੇ ਸਨ... ਪੁਲਸ ਨੇ ਇਨ੍ਹਾਂ ਕੋਲੋਂ ਆਟੋ, ਵਾਰਦਾਤ ਲਈ ਵਰਤਿਆ ਜਾਣ ਵਾਲਾ ਚਾਕੂ ਤੇ ਕੁਝ ਨਕਦੀ ਬਰਾਮਦ ਕੀਤੀ ਐ ... ਪੁਲਸ ਮੁਤਾਬਕ ਇਨ੍ਹਾਂ ਦੇ 3 ਸਾਥੀ ਅਜੇ ਫਰਾਰ ਨੇ....ਇਸਦੇ ਨਾਲ ਹੀ ਪੁਲਸ ਨੇ ਇਕ ਹੋਰ ਲੁਟੇਰੇ ਨੂੰ ਵੀ ਗ੍ਰਿਫਤਾਰ ਕੀਤਾ ਐ, ਜੋ ਖਾਸਕਰ ਔਰਤਾਂ ਨੂੰ ਸ਼ਿਕਾਰ ਬਣਾਉਂਦਾ ਸੀ... ਪੁਲਸ ਨੇ ਇਸਦੇ ਕੋਲੋਂ ਲੁੱਟ-ਖੋਹ ਕੀਤੀਆਂ ਸੋਨੇ ਦੀਆਂ ਚੇਨਾਂ ਵੀ ਬਰਾਮਦ ਕੀਤੀਆਂ ਨੇ ...
 

NEXT VIDEOS