Punjab

Pulwama ਹਮਲੇ ਦਾ ਬਦਲਾ ਲੈਣ 'ਤੇ Chandigarh 'ਚ Free ਚੱਲੇਗਾ ਇਹ AutoPunjabkesari TV

5 years ago

14 ਫਰਵਰੀ...... ਪਿਆਰ ਦਾ ਦਿਨ..... ਪਰ ਦੇਸ਼ ਪਿਆਰ ਦੀ ਜੋ ਮਿਸਾਲ ਦੇਸ਼ ਦੇ ਸੀਆਰਪੀਐੱਫ ਦੇ ਜਵਾਨਾਂ ਨੇ  ਪੇਸ਼ ਕੀਤੀ.... ਉਸ ਅੱਗੇ ਹਰ ਪਿਆਰ, ਹਰ ਜਜ਼ਬਾਤ ਛੋਟਾ ਪੈ ਗਿਆ.....ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਸੀਆਰਪੀਐੱਫ ਦੇ 44 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ....