Punjab

ਬ੍ਰੇਕ ਨਾ ਲੱਗਣ ਕਾਰਨ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹਾਦਸਾਗ੍ਰਸਤPunjabkesari TV

4 years ago

ਨਿੱਜੀ ਸਕੂਲ ਦਾ ਆਟੋ ਹਾਦਸਾਗ੍ਰਸਤ
3 ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ
ਆਟੋ ਦੀ ਬ੍ਰੇਕ ਨਾ ਲੱਗਣ ਕਾਰਨ ਹੋਇਆ ਹਾਦਸਾ
ਸਕੂਲ ਪ੍ਰਬੰਧਨ ਨੇ ਝਾੜਿਆ ਪੱਲਾ
ਮਾਪੇ ਆਪਣੀ ਜ਼ਿੰਮੇਵਾਰੀ 'ਤੇ ਬੱਚਿਆਂ ਨੂੰ ਭੇਜਦੇ ਹਨ ਸਕੂਲ
ਮੌਕੇ ਤੋਂ ਆਟੋ ਚਾਲਕ ਫਰਾਰ
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

NEXT VIDEOS