Punjab

Australia ਅੱਗ ਪੀੜਤਾਂ ਲਈ ਦਿਨ-ਰਾਤ ਭੋਜਨ ਤਿਆਰ ਕਰ ਰਹੀ ਸਿੰਘਣੀPunjabkesari TV

4 years ago

10 ਸਾਲਾਂ ਬਾਅਦ ਪਹਿਲੀ ਵਾਰ ਘਰ ਜਾਣਾ ਸੀ... ਭੈਣ ਕੋਮਾ ਵਿਚ ਸੀ.... ਪਰਿਵਾਰ ਨੂੰ ਸੁਖਵਿੰਦਰ ਕੌਰ ਦੀ ਲੋੜ ਸੀ.... ਪਰ ਇਹ ਸਭ ਛੱਡ ਕੇ ਉਸ ਨੇ ਆਪਣੇ ਉਸ ਭਾਈਚਾਰੇ ਨਾਲ ਮੁਸੀਬਤ ਦੀ ਘੜੀ ਵਿਚ ਖੜ੍ਹੀ ਹੋਣਾ ਜ਼ਰੂਰੀ ਸਮਝਿਆ... ਜਿੱਥੇ ਉਸ ਨੇ 10 ਸਾਲ ਬਿਤਾਏ.....
 

NEXT VIDEOS