Punjab

ਪੁਰੀ ਸਾਹਿਬ ਰਾਜ ਸਭਾ ਮੈਂਬਰ ਹੀ ਰਹਿਣਗੇਂ- ਔਜਲਾPunjabkesari TV

4 years ago

ਅੰਮ੍ਰਿਤਸਰ- ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਵਿਚਕਾਰ ਸ਼ਬਦੀ ਜੰਗ ਜਾਰੀ ਹੈ.ਹਰਦੀਪ ਪੁਰੀ ਦੇ ਬਿਆਨਾਂ ਤੋਂ ਬਾਅਦ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਜਵਾਬੀ ਫਾਇਰ ਕੀਤਾ ਹੈ.