Punjab

ਸੰਗਰੂਰ ਦੇ DC ਦਾ ਸਰਕਾਰੀ ਘਰ ਹੋਵੇਗਾ ਨੀਲਾਮ, ਜਾਣੋਂ ਕਾਰਨPunjabkesari TV

5 years ago


ਸੰਗਰੂਰ ਡੀਸੀ ਦੀ ਇਸ ਰਿਹਾਇਸ਼ ਸਮੇਤ 7 ਸਰਕਾਰੀ ਪ੍ਰਾਪਰਟੀਆਂ ਨੀਲਾਮ ਹੋਣਗੀਆਂ..ਅਦਾਲਤ ਨੇ ਇਨ੍ਹਾਂ ਪ੍ਰਾਪਰਟੀਆਂ ਦੀ ਨਿਲਾਮੀ ਦੇ ਆਦੇਸ਼ ਦਿੱਤੇ ਨੇ ਤੇ ਨਿਲਾਮੀ ਤੋਂ ਇਕੱਠੀ ਹੋਣ ਵਾਲੀ ਰਕਮ ਕਿਸਾਨਾਂ ਨੂੰ ਮਿਲੇਗੀ...ਦਰਅਸਲ ਸਾਲ 2007 'ਚ ਘੱਗਰ ਦਰਿਆ ਨੂੰ ਚੌੜਾ ਕਰਨ ਲਈ ਦਰਿਆ ਨੇੜੇ 9 ਪਿੰਡ ਦੇ ਕਿਸਾਨਾਂ ਦੀ 592 ਏਕੜ ਜ਼ਮੀਨ ਐਕਵਾਇਰ ਕਰਕੇ ਮੁਆਵਜਾ ਮਹਿਜ 4.60 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਗਿਆ...