Punjab

Shiv Sena ਆਗੂ 'ਤੇ ਹਥਿਆਰਾਂ ਨਾਲ ਹਮਲਾ, ਕੀਤਾ ਲਹੂ-ਲੁਹਾਨPunjabkesari TV

4 years ago

ਸ਼ਿਵ ਸੈਨਾ ਦੇ ਪ੍ਰਧਾਨ ਵਿਪਨ ਨੱਈਅਰ 'ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ  ਦਿੱਤਾ...ਹਮਲਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਹੋਇਆ....  ਗੰਭੀਰ ਹਾਲਤ 'ਚ ਵਿਪਨ ਨੱਈਅਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਐ... ਸ਼ਿਵ ਸੈਨਾ ਆਗੂ ਨੇ ਦੱਸਿਆ ਕਿ ਉਹ ਆਪਣੇ ਧਰਮਕੰਡੇ ਦੇ ਦਫਤਰ 'ਚ ਮੌਜੂਦ ਸੀ, ਕਿ ਕੁਝ ਵਿਅਕਤੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ....ਰੌਲਾ ਪੈਣ 'ਤੇ ਇਕੱਠੇ ਹੋਏ ਲੋਕਾਂ ਨੂੰ ਵੇਖ ਹਮਲਾਵਰ ਫਰਾਰ ਹੋ ਗਏ....ਵਿਪਨ ਮੁਤਾਬਕ 6 ਜੂਨ ਦੇ ਸਮਾਗਮ ਨੂੰ ਲੈ ਕੇ ਕੁਝ ਲੋਕ ਉਸਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ, ਜਿਸ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਹੋਇਆ ਸੀ...
 

NEXT VIDEOS