Punjab

Village ਦੇ ਸਰਪੰਚ 'ਤੇ ਤਸਕਰਾਂ ਨੇ ਕੀਤਾ ਜਾਨਲੇਵਾ ਹਮਲਾPunjabkesari TV

4 years ago

#jagbani#Village#Smugglers
ਮੋਗਾ ਦੇ ਪਿੰਡ ਰੇੜਵਾ 'ਚ ਨਸ਼ਾ ਤਸਕਰਾਂ ਦਾ ਕਾਰਨਾਮਾ
ਸਰਪੰਚ ਦੇ ਘਰ 'ਤੇ ਹਥਿਆਰਾਂ ਨਾਲ ਕੀਤਾ ਹਮਲਾ
ਸਰਪੰਚ ਦੇ ਘਰ 'ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਕੀਤੀ ਭੰਨ ਤੋੜ
ਪੁਲਸ ਨੇ 8 ਵਿਅਕਤੀਆਂ 'ਤੇ ਕੀਤਾ ਮਾਮਲਾ ਦਰਜ
ਦੋਸ਼ੀਆਂ ਦੀ ਭਾਲ 'ਚ ਜੁੱਟੀ ਪੁਲਸ

NEXT VIDEOS