Punjab

Hard Kaur 'ਤੇ ਜਾਨਲੇਵਾ ਹਮਲਾ! ਦੇਖੋ ਪੂਰਾ ਸੱਚPunjabkesari TV

4 years ago

#HardKaur #AttackOnHardKaur #Twitter 

ਪੰਜਾਬੀ ਰੈਪ ਸਟਾਰ ਹਾਰਡ ਕੌਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ....ਦਰਅਸਲ ਇਕ ਵੀਡੀਓ ਵਿਚ ਹਾਰਡ ਕੌਰ ਖਾਲਿਸਤਾਨ ਨੂੰ ਸਮਰਥਨ ਦਿੰਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਜ਼ਹਿਰ ਉਗਲਦੀ ਦਿਖਾਈ ਦਿੱਤੀ ਸੀ... ਜਿਸ ਤੋਂ ਬਾਅਦ ਹੁਣ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ...ਜਿਸ ਵਿਚ ਉਸ ਦੇ ਚਿਹਰੇ 'ਤੇ ਸੋਜ ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ....ਇਨ੍ਹਾਂ ਵਾਇਰਲ ਤਸਵੀਰਾਂ ਦੇ ਨਾਲ ਕੁਝ ਲੋਕ ਹਾਰਡ ਕੌਰ ਦਾ ਮਜ਼ਾਕ ਉਡਾ ਰਹੇ ਨੇ ਤੇ ਲਿਖ ਰਹੇ ਨੇ ਕਿ ਹਾਰਡ ਕੌਰ, ਜਿਸ ਨੇ ਸਵੇਰੇ ਮੋਦੀ ਤੇ ਅਮਿਤ ਸ਼ਾਹ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਹਿੰਦੂਸਤਾਨ ਨਾਲੋਂ ਪੰਜਾਬ ਨੂੰ ਵੱਖ ਕਰਨ ਦੀ ਗੱਲ ਆਖੀ ਸੀ। ਸ਼ਾਮ ਹੁੰਦਿਆਂ-ਹੁੰਦਿਆਂ ਕਿਸੇ ਸਿਰਫਿਰੇ ਭਗਤ ਨੇ ਉਸ ਦੇ ਚਿਹਰੇ ਦਾ ਨਕਸ਼ਾ ਬਦਲ ਦਿੱਤਾ। ਇਹ ਗਲਤ ਹੈ, ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ.....

NEXT VIDEOS