Punjab

2 ਲੱਖ ਲਈ Husband ਬਣਿਆ ਸ਼ੈਤਾਨ, Wife 'ਤੇ ਢਾਹਿਆ ਕਹਿਰPunjabkesari TV

4 years ago

#jagbani#dowrycase#amritsarpolice
ਖੁਦ 'ਤੇ ਹੋਏ ਰਹੇ ਜੁਲਮਾਂ ਦੀ ਦਾਸਤਾਨ ਸੁਣਾ ਰਹੀ ਇਹ ਔਰਤ ਅੰਮ੍ਰਿਤਸਰ ਦੀ ਜਸਮੀਨ ਕੌਰ ਐ, ਜਿਸਨੇ ਪਤੀ 'ਤੇ ਦਾਜ ਲਈ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ...  ਜਸਮੀਨ  ਦਾ ਕਹਿਣਾ ਐ ਕਿ ਉਸਦਾ ਵਿਆਹ ਕਰੀਬ 16 ਸਾਲ ਪਹਿਲਾਂ ਅੰਮ੍ਰਿਤਸਰ ਦੇ ਪ੍ਰਭਦੀਪ ਨਾਲ ਹੋਇਆ... ਜੋ ਦਾਜ ਲਈ ਅਕਸਰ ਉਸਦੀ ਕੁੱਟਮਾਰ ਕਰਦਾ ਰਿਹਾ...ਉਸਨੇ ਦਾਜ ਦਾ ਕੇਸ ਵੀ ਕੀਤਾ .

NEXT VIDEOS