Punjab

ਮਹਿਲਾ ਬੀ.ਐੱਸ.ਐੱਫ ਨੇ ਕੰਢੀਆਲੀ ਤਾਰ ਟੱਪਦਾ ਕੀਤਾ ਕਾਬੂPunjabkesari TV

4 years ago

ਅੰਮ੍ਰਿਤਸਰ- ਬਾਰਡਰ 'ਤੇ ਤੈਨਾਤ ਮਹਿਲਾ ਬੀ.ਐਸ ਐਫ ਮੁਲਾਜ਼ਮਾ ਨੇ ਅਟਾਰੀ ਦੇ ਕਾਨਗੜ੍ਹ ਬੀ.ਓ.ਪੀ 'ਤੇ ਕੰਢੀਆਲ ਤਾਰ ਪਾਰ ਕਰ ਰਹੇ ਯੁ.ਪੀ ਦੇ ਨੌਜਵਾਨ ਰਾਸ਼ੀਦ ਅਲੀ ਨੂੰ ਕਾਬੂ ਕੀਤਾ ਹੈ.ਅੰਮ੍ਰਿਤਸਰ ਦਿਹਾਤੀ ਪੁਲਸ ਦੀ ਗ੍ਰਿਫਤ ਚ ਇਹ ਨੌਜਵਾਨ ਪਾਕਿਸਤਾਨ ਚ ਜਾ ਕੇ ਹਥਿਆਰਾਂ ਦੀ ਟ੍ਰੈਨਿੰਗ ਲੈਣਾ ਚਾਹੁੰਦਾ ਸੀ.ਕਸ਼ਮੀਰ ਚ ਕੰਮ ਦੌਰਾਨ ਉਸਦੇ ਮਨ ਚ ਜਿਹਾਦ ਦਾ ਜ਼ਹਿਰ ਭਰਿਆ ਗਿਆ ਸੀ.