Punjab

ASR DC ON Voters PPunjabkesari TV

4 years ago

ਚੋਣਾਂ 'ਚ ਇਕ ਹੀ ਵੋਟਿੰਗ ਮਸ਼ੀਨ ਦੀ ਵਰਤੋਂ ਹੁੰਦੀ ਤਾਂ ਤੁਸੀਂ ਕਈ ਵਾਰ ਵੇਖੀ ਸੁਣੀ ਹੋਵੇਗੀ...ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੇ ਖਡੂਰ ਸਾਹਿਬ 'ਚ ਵੋਟਰ ਦੋ-ਦੋ ਬੈਲੇਟ ਮਸ਼ੀਨਾਂ ਦਾ ਇਸਤੇਮਾਲ ਕਰਨਗੇ ... ਜੀ ਹਾਂ, ਇਨ੍ਹਾਂ ਦੋਵਾਂ ਸੀਟਾਂ 'ਤੇ ਵੋਟ ਪਾਉਣ ਲਈ ਵੋਟਰ ਦੇ ਸਾਹਮਣੇ ਦੋ-ਦੋ ਵੋਟਰ ਮਸ਼ੀਨਾਂ ਹੋਣਗੀਆਂ...ਦਰਸਅਲ, ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਮੈਦਾਨ 'ਚ ਹਨ ਜਦਕਿ ਇਕ ਬੈਲੇਟ ਮਸ਼ੀਨ 'ਤੇ ਨੋਟਾ ਸਮੇਤ 16 ਚੋਣ ਚਿੰਨ੍ਹ ਹੁੰਦੇ ਹਨ...