PUNJAB 2020

ਅੰਮ੍ਰਿਤਸਰ Airport 'ਤੇ ਖਰਚ ਹੋਣਗੇ100 ਕਰੋੜ, 24 ਜਹਾਜ਼ਾਂ ਦੀ ਹੋਵੇਗੀ ParkingPunjabkesari TV

one year ago

100 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਹਵਾਈ ਅੱਡੇ ਦਾ ਵਿਸਥਾਰ ਹੋਣ ਜਾ ਰਿਹਾ ਐ ... ਜਿਸ ਮਗਰੋਂ ਇਸ ਏਅਰਪੋਰਟ 'ਤੇ 14 ਦੀ ਜਗ੍ਹਾ 24 ਜਹਾਜ਼ਾਂ ਦੀ ਪਾਰਕਿੰਗ ਹੋ ਸਕੇਗੀ... ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਫਰਵਰੀ ਨੂੰ ਦਿੱਲੀ ਤੋਂ ਇਸਦਾ ਉਦਘਾਟਨ ਕੀਤਾ ਜਾਵੇਗਾ... ਇਸਦੇ ਨਾਲ ਹੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁਰੂ ਨਗਰੀ ਦਾ ਇਹ ਏਅਰਪੋਰਟ ਵਿਕਾਸ ਦੇ ਰਾਹਾਂ 'ਤੇ ਤੇਜ਼ੀ ਨਾਲ ਦੌੜਿਆ ...ਇਥੇ ਨਾ ਸਿਰਫ 80 ਫੀਸਦੀ ਉਡਾਣਾਂ ਵਧੀਆਂ, ਸਗੋਂ 48 ਫੀਸਦੀ ਹਵਾਈ ਯਾਤਰੀਆਂ ਦੀ ਸੰਖਿਆ ਵੀ ਵਧੀ...