Punjab

Ropar ਦੀਆਂ ਧੀਆਂ ਨੇ ਚਮਕਾਇਆ India ਦਾ ਨਾਂ, ਅਧਿਕਾਰੀਆਂ ਕੋਲ Welcome ਲਈ Time ਨਹੀਂPunjabkesari TV

4 years ago

ਤਸਵੀਰਾਂ ਰੂਪਨਗਰ ਦੀਆਂ ਨੇ, ਜਿਥੇ ਦੋਹਾ ਕਤਰ 'ਚ ਜਿੱਤ ਦੇ ਝੰਡੇ ਗੱਡ ਕੇ ਆਈਆਂ ਪੰਜਾਬ ਦੀਆਂ ਦੋ ਧੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ... ਪਿੰਡ ਝੱਲੀਆਂ ਕਲਾਂ ਦੇ ਸਰਕਾਰੀ ਸਕੂਲ ਦੀਆਂ ਇਨ੍ਹਾਂ ਬੱਚੀਆਂ ਨੇ ਦੋਹਾ ਕਤਰ 'ਚ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਨਾ ਸਿਰਫ ਆਪਣੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਸਗੋਂ ਮਾਪਿਆਂ ਦਾ ਸਿਰ ਵੀ ਫਖਰ ਨਾਲ ਉੱਚਾ ਕੀਤਾ ਐ... ਜਿਵੇਂ ਹੀ ਇਨ੍ਹਾਂ ਧੀਆਂ ਨੇ ਸ਼ਹਿਰ 'ਚ ਕਦਮ ਰੱਖਿਆ, ਸਕੂਲ ਤੇ ਪਿੰਡ ਵਾਸੀਆਂ ਵਲੋਂ ਬੱਚੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ...ਪਰ ਅਫਸੋਸ, ਪ੍ਰਸ਼ਾਸਨ ਵਲੋਂ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਨੀ ਜਰੂਰੀ ਨਹੀਂ ਸਮਝੀ...  ਬੱਚੀਆਂ ਨੇ ਆਪਣੀ ਜਿੱਤ ਦਾ ਸਿਹਰਾ ਮਾਪਿਆਂ, ਕੋਚ ਤੇ ਸਕੂਲ ਦੇ ਸਟਾਫ ਸਿਰ ਬੰਨ੍ਹਿਆ ਐ...
 

NEXT VIDEOS