Punjab

ਬੱਚੇ ਦੀ ਚਾਹਤ 'ਚ ASI ਦੀ Wife ਨੇ ਕੀਤਾ ਕਾਰਾPunjabkesari TV

4 years ago

 #jagbani# AttemptToMurder#stepmother
ਜਨਮ ਦੇਣ ਵਾਲੀ ਮਾਂ ਦੀ ਥਾਂ ਕੋਈ ਨਹੀਂ ਲੈ ਸਕਦੀ... ਅੱਜ ਇਹ ਗੱਲ ਸਾਬਿਤ ਹੋਈ ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ, ਜਿਥੇ ਮਤਰੇਈ ਮਾਂ ਨੇ ਮਤਰਏ ਪੁੱਤਰ ਜਸਕਰਨ ਸਿੰਘ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ... ਪਰ ਚੰਗੀ ਕਿਸਮਤ ਨੂੰ ਗੋਲੀ ਲੜਕੇ ਨੂੰ ਛੂਹ ਕੇ ਲੰਘ ਗਈ... ਦਰਅਸਲ, ਪਤਨੀ ਦੀ ਮੌਤ ਤੋਂ ਬਾਅਦ ਏ. ਐੱਸ. ਆਈ. ਰੇਸ਼ਮ ਸਿੰਘ ਨੇ 2012 'ਚ ਹਰਜਿੰਦਰ ਕੌਰ ਨਾਲ ਦੂਜਾ ਵਿਆਹ ਕਰਵਾ ਲਿਆ... ਹਰਜਿੰਦਰ ਕੌਰ ਆਪਣਾ ਬੱਚਾ ਚਾਹੁੰਦੀ ਸੀ , ਜਦਕਿ ਰੇਸ਼ਨ ਸਿੰਘ ਨੇ ਸਾਫ ਇਨਕਾਰ ਕਰ ਦਿੱਤਾ...ਜਿਸਤੋਂ ਬਾਅਦ ਹਰਜਿੰਦਰ ਕੌਰ ਜਸਕਰਨ ਨਾਲ ਰੰਜਿਸ਼ ਰੱਖਣ ਲੱਗੀ...ਤੇ ਹੁਣ ਉਸਨੇ ਜਸਕਰਨ ਸਿੰਘ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ...

NEXT VIDEOS