Punjab

ਫਿਲਮੀ Actors ਨੂੰ Election 'ਚ ਅਜਮਾਉਣ 'ਤੇ ਬੋਲੀ Aruna ChaudharyPunjabkesari TV

5 years ago

ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਗੁਰਦਾਸਪੁਰ ਤੋਂ ਭਾਜਪਾ ਵਲੋਂ ਮੁੜ ਕਿਸੇ ਫਿਲਮੀ ਅਦਾਕਾਰ ਨੂੰ ਉਮੀਦਵਾਰ ਵਜੋਂ ਅਜਮਾਉਣ 'ਤੇ ਨਿਸ਼ਾਨਾ ਸਾਧਿਆ ਹੈ....ਅਰੁਣਾ ਚੌਧਰੀ ਨੇ ਕਿਹਾ ਫਿਲਮੀ ਅਦਾਕਾਰ ਨੂੰ ਸੀਟ 'ਤੇ ਅਜਮਾਉਣਾ ਲੋਕਾਂ ਨੂੰ ਗੁੰਮਰਾਹ ਕਰਨਾ ਹੈ..

NEXT VIDEOS