Punjab

Arms license ਰੱਖਣ ਵਾਲੇ ਅਪਰਾਧੀ ਤੇ ਭਗੌੜਿਆਂ ਦੀ ਹੁਣ ਖੈਰ ਨਹੀਂPunjabkesari TV

4 years ago

ਅਪਰਾਧਿਕ ਮਾਮਲਿਆਂ 'ਚ ਫਸੇ ਤੇ ਭਗੌੜੇ ਵਿਅਕਤੀਆਂ ਦੇ ਹੁਣ ਲਾਇਸੰਸੀ ਅਸਲਾ ਨਹੀਂ ਰੱਖ ਸਕਦੇ... ਉਨ੍ਹਾਂ ਦੇ ਲਾਇਸੰਸ ਕੈਂਸਲ ਹੋ ਰਹੇ ਨੇ... ਜੀ ਹਾਂ... ਪ੍ਰਸ਼ਾਸਨ ਵਲੋਂ ਅਪਰਾਧੀ ਕੇਸਾਂ 'ਚ ਲਿਪਤ ਵਿਅਕਤੀਆਂ ਦੇ ਹਥਿਆਰਾਂ ਦੇ ਲਾਇਸੰਸ ਕੈਂਸਲ ਕੀਤੇ ਜਾ ਰਹੇ ਨੇ... ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਡੀ. ਸੀ. ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲੇ ਦੇ 21 ਦਾਗੀ ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਨੂੰ ਕੈਂਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਉਨ੍ਹਾਂ ਨੂੰ 'ਕਾਰਣ  ਦੱਸੋ' ਨੋਟਿਸ ਜਾਰੀ ਕੀਤਾ ਗਿਆ ਐ ...