PUNJAB 2020

ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੀ ਮਨਮੋਹਨ ਸਿੰਘ ਨੂੰ 'ਖੁੱਲੀ ਚੁਣੌਤੀ'Punjabkesari TV

1 views 3 months ago

ਅੰਮ੍ਰਿਤਸਰ- ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨੇ ਸਾਧੇ ਨੇ.ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬੋਲਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿਸੇ ਵੇਲੇ ਸਰਦਾਰ ਮਨਮੋਹਨ ਸਿੰਘ ਇਸ ਬਿੱਲ ਦੇ ਹਿਮਾਇਤੀ ਸਨ,ਪਰ ਹੁਣ ਉਹ ਸੋਨੀਆ ਗਾਂਧੀ ਦੇ ਕਹਿਣ 'ਤੇ ਚੁੱਪੀ ਵੱਟ ਗਏ ਹਨ.ਅਨੁਰਾਗ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਖੁੱਲੀ ਚੁਣੋਤੀ ਦਿੰਦਿਆ ਹੋਇਆ ਨਾਗਰਿਕਤਾ ਸੋਧ ਬਿੱਲ 'ਤੇ  ਆਂਪਣਾ ਪੱਖ ਰਖਣ ਲਈ ਕਿਹਾ ਹੈ.