Punjab

Amritsar Train Accident 'ਤੇ Joshi ਨੇ ਘੇਰਿਆ Sidhu, ਸੁਣਾਈਆਂ ਖਰੀਆਂ-ਖਰੀਆਂPunjabkesari TV

4 years ago

ਨਵਜੋਤ ਸਿੱਧੂ ਫਰਾਡ ਮੰਡਰੀ ਹੈ, ਜੋ ਸਿਰਫ ਗੱਲਾਂ ਨਾਲ ਹੀ ਲੋਕਾਂ ਨੂੰ ਖੁਸ਼ ਕਰ ਸਕਦਾ ਐ... ਡਾਇਲਾਗਬਾਜ਼ੀ ਤੋਂ ਇਲਾਵਾ ਉਸਨੂੰ ਕੁਝ ਨਹੀਂ ਆਉਂਦਾ ... ਇਹ ਕਹਿਣਾ ਐ ਭਾਜਪਾ ਆਗੂ ਅਨਿਸ਼ ਜੋਸ਼ੀ ਦਾ, ਜੋ ਰਾਮਨਗਰ ਪਿੰਡ 'ਚ ਮਨਾਏ ਜਾ ਰਹੇ ਦੁਰਗਾ ਪੂਜਾ ਤਿਉਹਾਰ 'ਚ ਪਹੁੰਚੇ ਹੋਏ ਸਨ...ਸਾਲ ਪਹਿਲਾਂ ਵਾਪਰੇ ਵਾਪਰੇ ਰੇਲ ਹਾਦਸੇ ਦੇ ਪੀੜਤਾਂ ਵਲੋਂ ਸਿੱਧੂ ਦੇ ਘਰ ਅੱਗੇ ਪ੍ਰਦਰਸ਼ਨ ਨੂੰ ਲੈ ਕੇ ਪੁੱਛੇ ਸਵਾਲ 'ਤੇ ਜੋਸ਼ੀ ਨੇ ਕਿਹਾ ਕਿ ਸਿੱਧੂ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ... ਤੇ ਇਸ ਝੂਠੇ ਲੀਡਰ ਨੂੰ  ਲੋਕ ਕਦੇ ਮੁਆਫ ਨਹੀਂ ਕਰਨਗੇ.. ਵਿਕਾਸ ਕਾਰਜਾਂ ਨੂੰ ਲੈ ਕੇ ਵੀ ਅਨਿਲ ਜੋਸ਼ੀ, ਸਿੱਧੂ 'ਤੇ ਵਰਦੇ ਨਜ਼ਰ ਆਏ ...
 

NEXT VIDEOS