PUNJAB 2019

ਬੱਚਿਆਂ ਨੂੰ ਦੂਰ ਜਾਂਦਾ ਵੇਖ ਫੁੱਟ-ਫੁੱਟ ਰੋਈ Ashram HeadPunjabkesari TV

180 views 4 months ago

ਅਨਾਥ ਆਸ਼ਰਮ 'ਚ 2 ਬੱਚੀਆਂ ਨਾਲ ਹੋਈ ਛੇੜਛਾੜ ਤੋਂ ਬਾਅਦ ਪੁਲਸ ਨੇ ਅਨਾਥ ਆਸ਼ਰਮ ਨੂੰ ਸੀਲ ਕਰ ਦਿੱਤਾ ਐ... ਦਰਅਸਲ, ਇਹ ਅਨਾਥ ਆਸ਼ਰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ...ਜਿਸਦੀ ਕੋਈ ਰਜਿਸਟਰੇਸ਼ਨ ਵੀ ਨਹੀਂ ਸੀ ਹੋਈ...ਹੋਰ ਤਾਂ ਹੋਰ ਅਨਾਥ ਆਸ਼ਰਮ 'ਚ ਬੱਚਿਆਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਵੀ ਚੰਗਾ ਨਹੀਂ ਸੀ... ਪੁਲਸ ਪ੍ਰਸ਼ਾਸਨ ਵਲੋਂ ਅੱਜ ਅਨਾਥ ਆਸ਼ਰਮ ਨੂੰ ਸੀਲ ਕਰਦਿਆਂ ਬੱਚਿਆਂ ਨੂੰ ਕਿਸੇ ਮਹਿਫੂਜ਼ ਥਾਂ 'ਤੇ ਭੇਜਿਆ ਜਾ ਰਿਹਾ ਐ...