Punjab

Bhakra Dam ਚੋਂ ਛੱਡੇ ਪਾਣੀ ਦਾ ਦੇਖੋ ਕਹਿਰ !Punjabkesari TV

4 years ago

ਭਾਖੜਾ ਡੈਮ ਚੋਂ ਛੱਡੇ ਪਾਣੀ ਦਾ ਦੇਖ ਲਓ ਕਹਿਰ
ਆਨੰਦਪੁਰ ਸਾਹਿਬ ਦੇ ਕਈ ਇਲਾਕੇ ਪਾਣੀ 'ਚ ਡੁੱਬੇ
ਸਾਵਧਾਨ ਰਹੋ, ਸਤਲੁਜ ਦਰਿਆ ਲਬਾਲਬ ਭਰਿਆ
ਸੜਕਾਂ, ਖੇਤ ਤੇ ਘਰ, ਹਰ ਪਾਸੇ ਪਾਣੀ ਹੀ ਪਾਣੀ !