Punjab

Amritsar Train Accident ਦੇ ਬਹਾਨੇ ਸਿਰਸਾ ਨੇ ਲਾਏ ਸਿੱਧੂ 'ਤੇ ਨਿਸ਼ਾਨੇPunjabkesari TV

4 years ago

ਅੰਮ੍ਰਿਤਸਰ ਰੇਲ ਹਾਦਸੇ ਨੂੰ ਸਵਾ ਸਾਲ ਬੀਤ ਚੁੱਕਾ ਹੈ... ਪਰ ਇਸ ਹਾਦਸੇ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ... ਦੁਸਹਿਰੇ ਵਾਲੇ ਦਿਨ ਇਨ੍ਹਾਂ ਗਰੀਬਾਂ ਨਾਲ ਹੋਏ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ, ਇਸ ਦਾ ਖੁਲਾਸਾ ਹਾਲ ਹੀ ਵਿਚ ਲੀਕ ਹੋਈ ਹਾਦਸੇ ਦੀ ਰਿਪੋਰਟ ਨੇ ਕੀਤਾ...,ਜਿਹਦੇ ਵਿਚ ਦੁਸਹਿਰੇ ਦੇ ਪ੍ਰਬੰਧਕਾਂ, ਨਗਰ ਨਿਗਮ, ਪੁਲਸ ਤੇ ਰੇਲਵੇ ਵਿਭਾਗ ਨੂੰ ਦੋਸ਼ੀ ਠਹਿਰਾਇਆ ਗਿਆ ਹੈ....ਹਾਲਾਂਕਿ ਇਸ ਰਿਪੋਰਟ ਵਿਚ ਨਵਜੋਤ ਕੌਰ ਸਿੱਧੂ ਦਾ ਨਾਂ ਸ਼ਾਮਲ ਨਹੀਂ ਹੈ ਤੇ ਸਿੱਧੂ ਨੂੰ ਪਹਿਲਾਂ ਹੀ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ.... ਪਰ ਮਨਜਿੰਦਰ ਸਿੰਘ ਸਿਰਸਾ ਸਿੱਧੂ ਨੂੰ ਹੀ ਇਸ ਹਾਦਸੇ ਲਈ ਦੋਸ਼ੀ ਮੰਨ ਰਹੇ ਨੇ..ਸਿਰਸਾ ਨੇ ਇਕ ਵਾਰ ਫਿਰ ਦੁਸਹਿਰੇ ਦੇ ਪ੍ਰਬੰਧਕ ਮਿੱਠੂ ਮਦਾਨ ਤੇ ਨਵਜੋਤ ਕੌਰ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ... 
 

NEXT VIDEOS