Punjab

Punjab Police ਦੀ ਵੇਖੋ ਪਾਠਸ਼ਾਲਾPunjabkesari TV

4 years ago

ਪੰਜਾਬ ਪੁਲਸ ਦਾ ਨਾਂ ਲੈਂਦੇ ਹੀ ਅਕਸਰ ਜ਼ਹਿਨ 'ਚ ਰਿਸ਼ਵਤਖੋਰੀ, ਡਰ ਤੇ ਧੱਕੇਸ਼ਾਹੀ ਵਰਗੇ ਖਿਆਲ ਵੀ ਦੌੜਣ ਲੱਗਦੇ ਨੇ... ਤੇ ਤੁਸੀਂ ਕਈ ਰਿਸ਼ਵਤਖੋਰ ਤੇ ਭ੍ਰਿਸ਼ਟ ਪੁਲਸ ਮੁਲਾਜ਼ਮ ਵੀ ਵੇਖੋ ਹੋਵੇਗਾ .... ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਲਸ ਮੁਲਾਜ਼ਮ ਨਾਲ ਮਿਲਾਉਣ ਜਾ ਰਹੇ ਹਾਂ, ਜੋ ਆਪਣੇ ਇਲਾਕੇ ਦਾ ਹੀਰੋ ਐ... ਖਾਸ ਕਰ ਬੱਚਿਆਂ ਦਾ ਹੀਰੋ... 
 

NEXT VIDEOS