Punjab

ਦੁਬਈ ਨਾਲ ਜੁੜੇ ਭਾਰਤ-ਪਾਕਿਸਤਾਨ ਤਸਕਰਾਂ ਦੇ ਤਾਰ!Punjabkesari TV

4 years ago

ਅੰਮ੍ਰਿਤਸਰ ਦਿਹਾਤੀ ਪੁਲਸ ਨੇ 12 ਕਿਲੋ ਹੈਰੋਇਨ ਤਸਕਰੀ ਦੇ ਮਾਮਲੇ 'ਚ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਐ...ਪੁਲਸ ਨੇ ਦੋ ਦਿਨ ਪਹਿਲਾਂ ਅਟਾਰੀ 'ਚੋਂ ਗੁਰਪ੍ਰੀਤ ਤੇ ਗੁਰਪਾਲ ਸਿੰਘ ਨੂੰ 12 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ...ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਹੈਰੋਇਨ ਇਨ੍ਹਾਂ ਦੋਵਾਂ ਨੇ ਨਹੀਂ, ਬਲਕਿ ਵਰਿੰਦਰਜੀਤ ਸਿੰਘ ਤੇ ਜਗਰੂਪ ਸਿੰਘ ਨੇ ਮੰਗਵਾਈ ਸੀ...ਜਗਰੂਪ ਦੁਬਈ ਤੋਂ ਦੋ ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ..ਪੰਜਾਬ ਆ ਕੇ ਜਗਰੂਪ ਨੇ ਆਪਣੇ ਭਰਾ ਮਿਲ ਕੇ ਹੈਰੋਇਨ ਦੀ ਖੇਪ ਮੰਗਵਾਈ