Punjab

Amritsar ਦੇ Paper Artist ਨੇ ਕਲਾ ਰਹੀਂ ਬੁਲੰਦ ਕੀਤੀ ਔਰਤਾਂ ਦੀ ਆਵਾਜ਼Punjabkesari TV

4 years ago

#jagbani#Paperartist#ladiessecurity
ਹੈਦਰਾਬਾਦ ਤੇ ਉਨਾਵ ਵਰਗੇ ਰੇਪ ਤੇ ਹੱਤਿਆ ਮਾਮਲਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਐ... ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਕਲਾ ਰਾਹੀਂ ਗੈਂਗਰੇਪਾਂ ਤੇ ਔਰਤਾਂ ਤੇ ਹੁੰਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਐ... ਗੁਰਪ੍ਰੀਤ ਨੇ ਇਕ ਪੇਪਰ ਮਾਡਲ ਤਿਆਰ ਕੀਤਾ ਐ, ਜਿਸ ਵਿਚ ਨਾ ਔਰਤਾਂ 'ਤੇ ਹੁੰਦੇ ਜੁਲਮਾਂ ਨੂੰ ਦਰਸਾਇਆ ਗਿਆ ... ਸਗੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਵੀ ਕਹੀ ਗਈ ਐ...

NEXT VIDEOS