PUNJAB 2020

ਪਤੀ ਦੀ  2nd Marriage 'ਤੇ ਬੱਚਾ ਲੈ ਪਹੁੰਚੀ 1st Wife ਨੇ ਪਾਇਆ ਭੜਥੂPunjabkesari TV

1 views one month ago

ਪਤੀ ਦੇ ਦੂਜੇ ਵਿਆਹ 'ਚ ਪਹਿਲੀ ਪਤਨੀ ਦਾ ਹੰਗਾਮਾ
ਵਿਆਹ ਤੋਂ ਬਾਅਦ ਸਿੱਧਾ ਜੇਲ ਪਹੁੰਚਿਆ ਲਾੜਾ
ਅੰਮ੍ਰਿਤਸਰ ਦੇ ਪਿੰਡ ਖਲਚੀਆਂ ਦੀ ਘਟਨਾ
ਢਾਈ ਸਾਲ ਪਹਿਲਾਂ ਹੋਇਆ ਸੀ ਪਹਿਲਾ ਵਿਆਹ
ਪਤਨੀ ਦਾ ਦੋਸ਼- ਦਾਜ ਲਈ ਕੁੱਟਮਾਰ ਕੇ ਘਰੋਂ ਕੱਢਿਆ
ਦੂਜੀ ਪਤਨੀ ਬੋਲੇ- ਸਾਡੇ ਨਾਲ ਵੀ ਹੋਇਆ ਧੋਖਾ
ਇਕ ਪਤਨੀ ਦੇ ਹੱਥ 'ਚ ਮਹਿੰਦੀ, ਦੂਜੀ ਦੇ ਹੱਥ 'ਚ ਬੱਚਾ
ਇਨਸਾਫ ਲਈ ਦੋਵੇਂ ਪਤਨੀਆਂ ਪਹੁੰਚੀਆਂ ਥਾਣੇ
ਮਾਮਲਾ ਵਿਗੜਿਆ ਵੇਖ ਵਿਚੋਲਣ ਖਿਸਕੀ