Punjab

ਰੋਜ਼ਗਾਰ ਮੇਲੇ 'ਚ ਵੰਡੀਆਂ Zomato ਤੇ Swiggi ਦੀਆਂ ਨੌਕਰੀਆਂPunjabkesari TV

4 years ago

ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲੇ ਵਿਚ ਆਈ ਇਸ ਕੁੜੀ ਦੇ ਬੋਲ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਨੇ.....ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਅੱਜ ਰੋਜ਼ਗਾਰ ਮੇਲੇ ਦਾ ਆਯੋਜਿਤ ਕੀਤਾ ਗਿਆ ਸੀ.... ਜਿਸ ਵਿਚ ਨੌਜਵਾਨਾਂ ਨੂੰ 15 ਤੋਂ 30 ਹਜ਼ਾਰ ਰੁਪਏ ਤੱਕ ਦੇਣ ਦਾ ਕਹਿ ਕੇ ਭੀੜ ਪਹਿਲਾਂ ਭੀੜ ਇਕੱਠੀ ਕੀਤੀ ਗਈ ਤੇ ਫਿਰ ਜਦੋਂ ਨੌਜਵਾਨਾਂ ਨੂੰ 6 ਤੋਂ 8 ਹਜ਼ਾਰ ਰੁਪਏ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਤਾਂ ਨੌਜਵਾਨਾਂ ਦੇ ਹੌਂਸਲੇ ਟੁੱਟ ਗਏ.....
 

NEXT VIDEOS