Punjab

NRI ਦੇ ਘਰ Firing, ਗੱਡੀਆਂ 'ਤੇ ਕੱਢਿਆ ਗੁੱਸਾPunjabkesari TV

5 years ago

ਸਕ੍ਰੀਨ 'ਤੇ ਵਿਖਾਈ ਦੇ ਰਹੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰ ਦੀਆਂ ਨੇ, ਜਿਥੇ ਕੁਝ ਨੌਜਵਾਨਾਂ ਨੇ ਇਕ ਐੱਨ.ਆਰ.ਆਈ. ਦੇ ਘਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ... ਇਸ ਦੌਰਾਨ ਜਦੋਂ ਐੱਨ.ਆਰ.ਆਈ. ਦਾ ਪਰਿਵਾਰ ਲੁਕ ਗਿਆ ਤਾਂ ਹਮਲਾਵਰਾਂ ਨੇ ਘਰ 'ਚ ਖੜ੍ਹੀਆਂ ਗੱਡੀਆਂ 'ਤੇ ਗੁੱਸਾ ਕੱਢਦਿਆਂ ਕਰੀਬ 6 ਗੋਲੀਆਂ ਚਲਾਈਆਂ....ਕੈਨੇਡਾ ਵਾਸੀ ਮਹਾਵੀਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਉਸੇ ਦੀ ਪਿੰਡ ਹਨ, ਜੋ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਫਿਰਾਕ 'ਚ ਹਨ....ਹਾਲਾਂਕਿ ਉਸਦੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ...