Punjab

ਫਤਿਹਵੀਰ ਦੀ ਮੌਤ ਨਹੀਂ ਮਨੁੱਖਤਾ ਦਾ ਕਤਲ ਹੋਇਆ : ਤਰੁਣ ਚੁੱਘPunjabkesari TV

4 years ago

ਫਤਿਹਵੀਰ ਦੀ ਮੌਤ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਐ....ਭਾਜਪਾ ਆਗੂ ਨੇ ਫਤਿਹਵੀਰ ਦੀ ਮੌਤ ਨੂੰ ਮਨੁੱਖਤਾ ਦਾ ਕਤਲ ਕਰਾਰ ਦਿੱਤਾ ...ਤੇ ਕੈਪਟਨ ਸਰਕਾਰ 'ਤੇ ਇਸ ਮਾਮਲੇ 'ਚ ਢਿੱਲਮੱਠ ਵਰਤਣ ਦੇ ਦੋਸ਼ ਲਗਾਏ... ਚੁੱਘ ਨੇ ਸਵਾਲ ਕੀਤਾ ਕਿ ਆਖਿਰਕਾਰ ਕੇਂਦਰ ਦੀ ਮਦਦ ਕਿਉਂ ਨਹੀਂ ਲਈ ਗਈ... 
 

NEXT VIDEOS