Punjab

Amritsar Bulletin : ਮਾਂ ਦੀ ਮੌਤ ਦੇ ਸਦਮੇ 'ਚ ਬੇਟੇ ਨੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀPunjabkesari TV

5 years ago

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪਿੰਡ ਵਿਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਇਕ ਨੌਜਵਾਨ ਨੇ ਚਾਟੀ ਵਿੰਡ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ....ਮ੍ਰਿਤਕ ਬਲਰਾਜ ਸਿੰਘ ਆਪਣੀ ਮਾਂ ਦੀ ਮੌਤ ਤੋਂ ਪਰੇਸ਼ਾਨ ਸੀ.....ਮਾਂ ਦਾ ਵਿਛੋੜਾ ਨਾ ਝੱਲ ਸਕੇ ਬਲਰਾਜ ਨੇ ਭੋਗ ਵਾਲੇ ਦਿਨ  ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ....