Punjab

ਮਲਿਕ ਨੂੰ ਰੜਕੇ ਪੰਜਾਬ ਆਏ ਰਾਹੁਲ, ਸੁਣਾਈਆਂ ਖਰੀਆਂ-ਖਰੀਆਂPunjabkesari TV

5 years ago

 ਰਾਹੁਲ ਗਾਂਧੀ ਦੀ ਅੱਜ ਮੋਗਾ ਰੈਲੀ ਨੂੰ ਲੈ ਕੇ ਸ਼ਵੇਤ ਮਲਿਕ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ,,,,,, ਮਲਿਕ ਨੇ ਕਿਹਾ ਕੇ ਪੰਜਾਬ ਸਰਕਾਰ ਖਾਲੀ ਖਜਾਨਿਆਂ ਦੀ ਬੀਨ ਵਜਾਉਂਦੀ ਹੈ ਦੂਜੇ ਪਾਸੇ ਅਹੁਲ ਗਾਂਧੀ ਦੀ ਰੈਲੀ ਲਈ 2 ਕਰੋੜ ਦੀ ਵਰਤੋਂ ਸਰਕਾਰੀ ਖਜਾਨਿਆਂ 'ਚੋ ਕੀਤੀ ਗਈ,,,,,,ਇਸਦੇ ਨਾਲ ਹੀ ਮਲਿਕ ਨੇ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਵਲੋਂ ਏਅਰ ਸਟ੍ਰਾਇਕ ਦੇ ਸਬੂਤ ਮੰਗਣ ਤੇ ਓਹਨਾ ਦੀ ਨੁਕਤਾਚੀਨੀ ਵੀ ਕੀਤੀ