Punjab

ਚੁੰਮੀਆਂ ਵਾਲੇ ਬਾਬੇ ਨੇ ਦੱਸੀ ਵਾਇਰਲ ਤਸਵੀਰਾਂ ਦੀ ਹਕੀਕਤPunjabkesari TV

4 years ago

ਸਾਈਬਰ ਕ੍ਰਾਈਮ ਦੇ ਚੱਲਦਿਆਂ ਕਾਰਡ ਕਲੋਨਿੰਗ ਦਾ ਪਹਿਲਾ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਐ...ਤੇ ਇਸ ਮਾਮਲੇ 'ਚ ਪੁਲਸ ਨੇ ਰੋਮਾਨੀਆ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਐ...ਓਪੇਰਾ ਮਾਰੀਅੱਸ ਨਾਂ ਦਾ ਇਹ ਵਿਦੇਸ਼ੀ ਪਿਛਲੇ ਦਿਨੀਂ ਭਾਰਤ ਘੁੰਮਣ ਲਈ ਆਇਆ ਸੀ...ਤੇ ਦਿੱਲੀ ਦਾ ਇਕ ਨੌਜਵਾਨ ਉਸਨੂੰ ਇਥੱ ਅੰਮ੍ਰਿਤਸਰ ਲੈ ਕੇ ਆਇਆ ਸੀ...ਇਥੇ ਇਸਨੇ ਏਟੀਐਮ 'ਚ ਇਕ ਇਲੈਕਟ੍ਰਾਨਿਕ ਮਸ਼ੀਨ ਲਗਾ ਕੇ ਕਾਰਡ ਕਲੋਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ।

NEXT VIDEOS