Punjab

Amritsar Bulletin : ਮੋਦੀ ਬਾਰੇ ਬੋਲਣ ਦੀ ਸਿੱਧੂ ਦੀ ਔਕਾਤ ਨਹੀਂ : ਹਰਦੀਪ ਪੁਰੀPunjabkesari TV

4 years ago

ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਭਾਜਪਾ ਉਮੀਦਵਾਰ ਹਰਦੀਪ ਪੁਰੀ ਪੂਰੀ ਤਰ੍ਹਾਂ ਚੋਣਾਵੀ ਮੋਡ 'ਤੇ ਆ ਗਏ ਹਨ... ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਪੁਰੀ ਵਿਰੋਧੀਆਂ 'ਤੇ ਹਮਲਾਵਰ ਰੁਖ 'ਚ ਨਜ਼ਰ ਆਏ .... ਨਵਜੋਤ ਸਿੱਧੂ ਨੂੰ ਅੜਿੱਕੇ ਲੈਂਦੇ ਹੋਏ ਪੁਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ 72 ਘੰਟਿਆਂ ਦੇ ਆਰਾਮ ਤੋਂ ਬਾਅਦ ਉਹ ਮੁੜ ਸੋਚ-ਸਮਝ ਕੇ ਬੋਲਣ.. 
 

NEXT VIDEOS