Punjab

Amritsar Bulletin : ਕੁੜੀ ਨੇ ਗੈਂਗਸਟਰ ਕੀਤੇ ਫੇਲ੍ਹ, ਸ਼ਰੇਆਮ ਕੀਤੀ ਗੁੰਡਾਗਰਦੀPunjabkesari TV

5 years ago

 ਜੱਜ ਨਗਰ ਚ ਸਟੇਲਾ ਨਾਂ ਦੀ ਇਕ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰੇਆਮ ਗੁੰਡਗਰਦੀ ਕੀਤੀ... ਤੇ ਇਕ ਘਰ ਚ ਦਾਖਿਲ ਹੋ ਕੇ ਸਾਰਾ ਸਾਮਾਨ ਭੰਨਤੋੜ ਕੇ ਫਰਾਰ ਹੋ ਗਈ...ਦੋਸ਼ੀਆਂ ਦੀਆਂ ਤਸਵੀਰਾਂ ਮੁਹੱਲੇ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈਆਂ... ਘਰ ਦੀ ਮਾਲਕਿਨ ਮੁਤਾਬਕ ਉਸਦੇ ਦੇ ਬੇਟੇ ਦੀ ਦੋ ਲੜਕਿਆਂ ਨਾਲ ਬਾਈਕ ਟਕਰਾਉਣ ਤੋਂ ਕੁਝ ਕਿਹਾ ਸੁਣੀ ਹੋ ਗਈ ਸੀ , ਜਿਸਦਾ ਬਦਲਾ ਲੈਣ ਲਈ ਉਨ੍ਹਾਂ 'ਤੇ ਦੋ ਵਾਰ ਹਮਲਾ ਕੀਤਾ ਗਿਆ...ਉਧਰ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

NEXT VIDEOS