Punjab

Amritsar Bulletin : ਸਿੱਧੂ ਦੇ 'ਆਊਟ' ਹੋਣ ਮਗਰੋਂ ਵੇਰਕਾ ਨੂੰ ਮਿਲਿਆ ਕੈਬਨਿਟ ਰੈਂਕPunjabkesari TV

4 years ago

ਨਵਜੋਤ ਸਿੱਧੂ ਦੇ ਕੈਬਨਿਟ 'ਚੋਂ ਆਊਟ ਹੋਣ ਤੋਂ ਬਾਅਦ ਕੈਂਪਟਨ ਵਲੋਂ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਐ... ਕੈਬਨਿਟ ਰੈਂਕ ਮਿਲਣ ਤੋਂ ਬਾਅਦ ਵੇਰਕਾ ਨੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ ...ਸਿੱਧੂ ਦੇ ਮਾਮਲੇ 'ਚ ਬੋਲਦੇ ਹੋਏ ਵੇਰਕਾ ਨੇ ਕਿਹਾ ਕਿ ਸਿੱਧੂ ਦਾ ਭਵਿੱਖ ਸੁਨਿਹਰੀ ਐ... ਬਾਕੀ ਅਜੇ ਤੱਕ ਕਿਸੇ ਵੀ ਲੋਕਲ ਕਾਂਗਰਸੀ ਲੀਡਰ ਵਲੋਂ ਸਿੱਧੂ ਨੂੰ ਮਿਲਣ ਨਾ ਪਹੁੰਚਣ 'ਤੇ ਉਨ੍ਹਾਂ ਸਭ ਨੂੰ ਬਿਜ਼ੀ ਦੱਸਿਆ... 
 

NEXT VIDEOS