Punjab

BJP ਆਗੂ ਨੇ ਔਰਤ ਨੂੰ ਸ਼ਰੇਆਮ ਮਾਰੇ ਥੱਪੜPunjabkesari TV

4 years ago

ਤੇੜਾ ਖੁਰਦ 'ਚ ਪੂਰੇ ਪਰਿਵਾਰ ਦੇ ਕਤਲ ਮਾਮਲੇ 'ਚ ਪੁਲਸ ਨੇ ਪਰਿਵਾਰ ਦੇ ਮੁਖੀ ਹਰਵੰਤ ਸਿੰਘ ਸਣੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਐ... ਦੋਸ਼ੀਆਂ ਕੋਲੋਂ ਕਤਲ ਲਈ ਵਰਤੇ ਗਏ ਹਥਿਆਰ ਤੇ ਕੁਝ ਅਸਲਾ ਬਰਾਮਦ ਕੀਤਾ ਐ...ਪੁਲਸ ਮੁਤਾਬਕ ਕਤਲ ਲਈ ਸਫੇਦੇ ਦੀ ਲੱਕੜੀ ਤੋਂ ਬਣੇ ਹਥਿਆਰ ਵਰਤੇ ਗਏ ਤੇ 4 ਲੋਕਾਂ ਨੇ ਇਕੋ ਵੇਲੇ ਚਾਰੇ ਜੀਆਂ ਨੂੰ ਮੌਤ ਦੇ ਘਾਟ ਉਤਾਰਿਆ.... 
 

NEXT VIDEOS