PUNJAB 2019

ਪਤਨੀ ਤੋਂ ਤੰਗ ਇਸੰਪੈਕਟਰ ਨੇ ਚੁੱਕਿਆ ਖੌਫਨਾਕ ਕਦਮPunjabkesari TV

5 views 26 days ago

ਲੁਧਿਆਣਾ ਤੋਂ ਲਗਾਤਾਰ ਦੂਜੀ  ਵਾਰ ਜਿੱਤ ਹਾਸਿਲ ਕਰਨ ਮਗਰੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ...ਤੇ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ...ਕੈਪਟਨ ਤੇ ਸਿੱਧੂ ਦੇ ਵਿਵਾਦ 'ਤੇ ਬੋਲਦਿਆਂ ਬਿੱਟੂ ਨੇ ਜਿਥੇ ਦੋਵਾਂ ਨੂੰ ਸੀਨੀਅਰ ਲੀਡਰ ਦੱਸਦੇ ਹੋਏ ਕੋਈ ਖਾਸ ਟਿੱਪਣੀ ਨਹੀਂ ਕੀਤੀ... ਉਥੇ ਹੀ ਮੈਡਮ ਸਿੱਧੂ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਤਿੱਖੇ ਸਵਾਲ ਕੀਤੇ..