PUNJAB 2019

Amritsar Bulletin : ਹਰਿਮੰਦਰ ਸਾਹਿਬ ਦੇ ਸਰੋਵਰ 'ਚ ਡੁੱਬਿਆ ਸ਼ਰਧਾਲੂPunjabkesari TV

47 views 5 months ago

ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਬਿਆਸ ਨਾਲ ਲੱਗਦੇ ਇਲਾਕੇ ਦਾ ਦੌਰਾ ਕੀਤਾ ...ਤੇ ਆਫਣੇ ਹਲਕੇ 'ਚ ਹੜ੍ਹਾਂ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ ...ਡਿੰਪਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤਾਂ ਲਈ ਸਰਕਾਰ ਵਲੋਂ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਐ ... ਜਦਕਿ ਉਨ੍ਹਾਂ ਨੇ ਆਪਣੇ ਇਲਾਕੇ 'ਚ ਹੜ੍ਹਾਂ ਦੀ ਸਮੱਸਿਆ ਸਬੰਧੀ ਪਾਰਲੀਮੈਂਟ 'ਚ ਆਵਾਜ਼ ਚੁੱਕੀ ਸੀ...ਤੇ ਜਲ ਸ੍ਰੋਤ ਮੰਤਰੀ ਨੂੰ ਵੀ ਮਿਲੇ ਸਨ...ਜਿਨ੍ਹਾਂ ਵਲੋਂ ਜਲਦੀ ਹੀ ਇਕ ਟੈਕਨੀਕਲ ਟੀਮ ਨੂੰ ਇਥੇ ਇੰਸਪੈਕਸ਼ਨ ਲਈ ਭੇਜਣ ਦਾ ਭਰੋਸਾ ਦਿੱਤਾ ਐ...