Punjab

Amritsar Bulletin : ਮਜੀਠੀਆ ਨੇ ਫੜਿਆ ਸ਼ਰਾਬ ਦਾ ਭਰਿਆ ਟਰੱਕ, ਕਾਂਗਰਸ 'ਤੇ ਦੋਸ਼Punjabkesari TV

4 years ago

 ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਕੱਥੂ ਨੰਗਲ ਟੋਲ ਪਲਾਜ਼ਾ 'ਤੇ ਸ਼ਰਾਬ ਦਾ ਭਰਿਆ ਇਕ ਟਰੱਕ ਫੜਿਆ ਹੈ ... ਟਰੱਕ ਡਰਾਈਵਰ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਮਜੀਠੀਆ ਨੇ ਕਾਂਗਰਸ 'ਤੇ ਨਿਸ਼ਾਨਾ ਵੀ ਸਾਧਿਆ .....ਮਜੀਠੀਆ ਦਾ ਦੋਸ਼ ਹੈ ਕਿ ਸ਼ਰਾਬ ਦਾ ਇਹ ਟਰੱਕ ਗੁਰਦਾਸਪੁਰ ਜਾ ਰਿਹਾ ਸੀ... ਜਿੱਥੇ ਇਸ ਦੀ ਵਰਤੋਂ ਵੋਟਰਾਂ ਨੂੰ ਲੁਭਾਉਣ ਲਈ ਹੋਣੀ ਸੀ....ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ....

NEXT VIDEOS