Punjab

Amritsar Bulletin : ਮਹਿਲਾ ਨੇ ਸੜਕ 'ਤੇ ਬੱਚੇ ਨੂੰ ਦਿੱਤਾ ਜਨਮ ਲੋਕਾਂ ਨੇ ਪਾਇਆ ਸ਼ਗਨPunjabkesari TV

4 years ago

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੁਰਾ 'ਚ ਸਥਿਤ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ 'ਚ ਇਕ ਸ਼ਰਮਨਾਕ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ.....ਦਰਅਸਲ ਇਸ ਆਸ਼ਰਮ 'ਚ 50 ਦੇ ਕਰੀਬ ਅਨਾਥ ਬੱਚੀਆਂ ਰਹਿੰਦੀਆਂ ਹਨ....ਜਿਨ੍ਹਾਂ 'ਚੋਂ ਦੋ ਬੱਚੀਆਂ ਨਾਲ ਆਸ਼ਰਮ ਦੀ ਸਟਾਫ ਮੈਂਬਰ ਬਲਜੀਤ ਕੌਰ ਦੇ ਪਤੀ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ.....ਦੋਵੇਂ ਬੱਚੀਆਂ ਨਾਬਾਲਗ ਨੇ ਤੇ ਉਨ੍ਹਾਂ ਨੇ ਇਹ ਖੁਲਾਸਾ ਸਮਾਜ ਸੇਵੀ ਸਪਨਾ ਭਾਟੀਆ ਨਾਲ ਉਸ ਸਮੇਂ ਕੀਤਾ ਜਦੋਂ ਉਹ ਆਸ਼ਰਮ ਦੀਆਂ ਬੱਚੀਆਂ ਨੂੰ ਮਿਲਣ ਪਹੁੰਚੀ ਸੀ..... ਉਥੇ ਹੀ ਜਾਂਚ ਅਧਿਕਾਰੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬੱਚੀਆਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ.....
 

NEXT VIDEOS