Punjab

Amritsar Bulletin : ਰਾਹੁਲ ਗਾਂਧੀ ਪ੍ਰਵਾਸੀ ਲੋਕ : ਸ਼ਵੇਤ ਮਲਿਕPunjabkesari TV

5 years ago

ਜਲਿਆਂ ਵਾਲਾ ਬਾਗ ਦੇ ਵਿਕਾਸ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ... ਰਾਹੁਲ ਗਾਂਧੀ ਨੂੰ ਪ੍ਰਵਾਸੀ ਲੋਕ ਦੱਸਦੇ ਹੋਏ ਮਲਿਕ ਨੇ ਸਵਾਲ ਕੀਤਾ ਕਿ ਏਨੇ ਸਾਲ ਕਾਂਗਰਸ ਦੇ ਕੋਲ ਟਰਸਟ ਰਹਿਣ ਦੇ ਬਾਵਜੂਦ ਜਲਿਆਂਵਾਲਾ ਬਾਗ ਦਾ ਕੋਈ ਵਿਕਾਸ ਕਿਉਂ ਨਹੀਂ ਹੋਇਆ ...ਇਸਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ   

NEXT VIDEOS