Punjab

ਲੌਂਗੋਵਾਲ ਵੱਲੋਂ ਕੈਪਟਨ ਨੂੰ ਇਕ ਸਟੇਜ 'ਤੇ ਆਉਣ ਦਾ ਸਖਤ ਸੰਦੇਸ਼Punjabkesari TV

4 years ago

ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ....ਨਵੇਂ ਪ੍ਰਧਾਨ ਦੀ ਚੋਣ 27 ਨਵੰਬਰ ਨੂੰ ਹੋਵੇਗੀ....ਗੁਰਪੁਰਬ ਸਮਾਗਮਾਂ ਤੋਂ ਵਿਹਲੀ ਹੋਣ ਤੋਂ ਬਾਅਦ ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗੀ। ਇਹ ਫੈਸਲਾ ਅੱਜ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ.....ਐਸਪੀਜੀਪੀਸੀ ਪ੍ਰਧਾਨ ਦੇ ਨਾਲ-ਨਾਲ ਬਾਕੀ ਅਧਿਕਾਰੀਆਂ ਦੀ ਚੋਣ ਵੀ ਇਸੇ  ਚੋਣ ਇਜਲਾਸ ਦੌਰਾਨ ਕੀਤੀ ਜਾਵੇਗੀ। 
 

NEXT VIDEOS