Punjab

ਸ਼ਰਾਬੀ ਪਤੀ ਨੇ ਪਤਨੀ ਤੇ ਮਜ਼ਦੂਰ ਨੇ ਕਿਸਾਨ ਨੂੰ ਦਿੱਤੀ ਖੌਫਨਾਕ ਮੌਤPunjabkesari TV

4 years ago

ਸ਼ਰਾਬ ਨਸ਼ੇ 'ਚ ਬੇਸੁੱਧ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਗਲਾ ਘੁੱਟ ਕੇ ਜਾਨੋਂ ਮਾਰ ਦਿੱਤਾ....ਤੇ ਫਿਰ ਪੁਲਸ ਨੂੰ ਗੁੰਮਰਾਹ ਕਰਨ ਲਈ ਲਾਸ਼ ਪੱਖੇ ਨਾਲ ਲਟਕਾ ਦਿੱਤੀ....ਦਰਅਸਲ, ਸ਼ਿਵ ਮੰਦਿਰ ਦੇ ਕੋਲ ਰਹਿੰਦੇ ਰਾਹੁਲ ਨੇ ਸ਼ਰਾਬ ਦੇ ਨਸ਼ੇ  'ਚ ਪਹਿਲਾਂ ਆਪਣੀ ਪਤਨੀ ਪਿੰਕੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੇ ਜਾਨੋਂ ਮਾਰ ਦਿੱਤਾ...