PUNJAB 2019

Amritsar ਦੇ ਪੰਘੂੜੇ 'ਚ ਗੂੰਜੀਆਂ ਦੋ ਬੱਚਿਆਂ ਦੀਆਂ ਕਿਲਕਾਰੀਆਂPunjabkesari TV

1 views one month ago

ਅੰਮ੍ਰਿਤਸਰ ਵਿਚ ਅੱਜ ਰੈੱਡ ਕਰਾਸ ਦੇ ਪੰਘੂੜੇ ਵਿਚ ਇਕ ਨਹੀਂ ਸਗੋਂ ਦੋ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ....ਅੱਜ ਪੰਘੂੜੇ ਵਿਚ ਕੋਈ ਦੋ ਬੱਚਿਆਂ ਨੂੰ ਛੱਡ ਗਿਆ... ਜਿਨ੍ਹਾਂ 'ਚੋਂ ਇਕ ਲੜਕੀ ਤੇ ਦੂਜਾ ਲੜਕਾ ਹੈ......ਦੋਹਾਂ ਬੱਚਿਆਂ ਦੀ ਹਾਲਤ ਠੀਕ ਨਹੀਂ ਸੀ....ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਅਨਾਥ ਆਸ਼ਰਮ ਭੇਜ ਦਿੱਤਾ ਜਾਵੇਗਾ....ਤੇ ਇਸ ਤੋਂ ਬਾਅਦ ਦੋਹਾਂ ਬੱਚਿਆਂ ਨੂੰ ਗੋਦ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਹੋਵੇਗੀ....